web analytics

Purje Lyrics – Mankirt Aulakh | DJ Flow | Free Lyric Song

Purje Lyrics – Mankirt Aulakh | DJ Flow | Free Lyric Song

Letest Purje Lyrics by Mankirt Aulakh feat DJ Flow is Punjabi song written by Singga. Singer Mankirt Aulakh, Dj Flow
Music Ikwinder Singh, Spin Singh. So you can download now.

Purje Lyrics
Purje Lyrics

Chadhi Ae Jawani Jinu Pehle Pairr Di
Gal Karda Awaaz Jiwein Hundi Firr Di
Chadhi Ae Jawani Jinu Pehle Pairr Di
Gal Karda Awaaz Jiwein Hundi Firr Di
Jehde Sohniye Brand Hunde Aa
Oh Kade Vi Na Aam Milde
Oh Kade Vi Na Aam Milde
Vekhi Ankh Na Milaji Baliye
Munda Purje Haladu Dil De
Vekhi Ankh Na Milaji Baliye
Munda Purje Haladu Dil De
Tere Singge Naal Vairr Ni
Oh Hawa Nal Vairr Aa
Hawa Nal Vairr Aa
Mitti Ch Miladu
Jehda Patthran Da Shehar Aa
(Patthran Da Shehar Aa (2)
Tere Singge Naal Vairr Ni
Oh Hawa Nal Vairr Aa
Mitti Ch Miladu Jehda
Patthran Da Shehar Aa (3)
Banda Karke Frayi Chandigarh Da
Maalpur Vich Yaar Firde
Vekhi Ankh Na Mila Ji Baliye
Munda Purje Haladu Dil De
Vekhi Ankh Na Mila Ji Baliye
Munda Purje Haladu Dil De

Oh Kaawan Diya Darra’n
Aagey Fukri Ni Rorhda
Munda Ae Barood Lod Painn Utte Bolda
(Munda Ae Barood Lod Painn Utte Bolda)
Oh Duniyan De Utte Unj Katt Hi Bande Ne
Jeena Vich Aunda Tera Yaar Baliye
(Jeena Vich Aunda Tera Yaar Baliye)
Haannnn…
Maar Ke Horn Munda Banne Na Jawaak
Siddi Uparo Langonda Vekhi Car Baliye
Maar Ke Horn Munda Banne Na Jawaak
Siddi Uparo Langonda Vekhi Car Baliye
(Uparo Langonda Vekhi Car Baliye)

Oye Ankha Na Tuneya
Te Hobbyan Ni Paalda
Oye Khareyan Ch Aunda Munda
21-22 Saal Da
(21-22 Saal Da, 21-22 Saal Da)
Oye Ankha Na Tuneya
Te Hobbyan Ni Paalda
Oye Khareyan Ch Aunda Munda
21-22 Saal Da
(21-22 Saal Da, 21-22 Saal Da)

Jehde Double Cross Karde
Yaar Kheeryan Da Wang Shilde
Vekhi Ankh Na Milaji Baliye
Munda Purje Haladu Dil De
Vekhi Ankh Na Milaji Baliye
Munda Purje Haladu Dil De
Vekhi Ankh Na Milaji Baliye
Munda Purje Haladu Dil De
(Munda Purje Haladu Dil De)

Purje Lyrics In Hindi

ਚੜੀ ਏ ਜਵਾਨੀ ਜਿਨਿ ਪਹਿਲੇ ਪੈਰ ਦੀ
ਗੱਲ ਕਰਦਾ ਅਵਾਜ਼ ਜਿਵੇਂ ਹੁੰਦੀ fire ਦੀ
ਚੜੀ ਏ ਜਵਾਨੀ ਜਿਨਿ ਪਹਿਲੇ ਪੈਰ ਦੀ
ਗੱਲ ਕਰਦਾ ਅਵਾਜ਼ ਜਿਵੇਂ ਹੁੰਦੀ fire ਦੀ
ਜੇੜੇ ਸੋਹਣੀੲੇ brand ਹੁੰਦੇ ਆ
ਓਹ ਕਦੇ ਵੀ ਨਾ ਆਮ ਮਿਲਦੇ
ਓਹ ਕਦੇ ਵੀ ਨਾ ਆਮ ਮਿਲਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ (2)
ਤੇਰਾ ਸਿੰਗੇ ਨਾਲ ਵੈਰ ਨੀ ਓਹ ਹਵਾ ਨਾਲ ਵੈਰ ਆ (ਹਵਾ ਨਾਲ ਵੈਰ ਆ…)
ਮਿੱਟੀ ਚ ਮਲਾਦੁੰ ਜੇਡਾ ਪੱਥਰਾਂ ਦਾ ਸ਼ੈਰ ਆ (ਪੱਥਰਾਂ ਦਾ ਸ਼ੈਰ ਆ…)
ਤੇਰਾ ਸਿੰਗੇ ਨਾਲ ਵੈਰ ਨੀ ਓਹ ਹਵਾ ਨਾਲ ਵੈਰ ਆ (ਹਵਾ ਨਾਲ ਵੈਰ ਆ…)
ਮਿੱਟੀ ਚ ਮਲਾਦੁੰ ਜੇਡਾ ਪੱਥਰਾਂ ਦਾ ਸ਼ੈਰ ਆ (ਪੱਥਰਾਂ ਦਾ ਸ਼ੈਰ ਆ…)
ਬੰਦਾ ਕਰਕੇ ਫਰਾਈ ਚੰਡੀਗੜ੍ਹ ਦਾ ਮਾਲਪੁਰ ਵਿਚ ਯਾਰ ਫਿਰਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ (2)
ਓਹ ਕਾਵਾਂ ਦੀਆਂ ਡਾਰਾਂ ਅੱਗੇ ਫੁੱਕਰੀ ਨੀ ਰੋਡ ਦਾ
ਮੁੰਡਾ ਆ ਬਾਰੂਦ ਲੋੜ ਪੈਣ ਉਤੇ ਬੋਲਦਾ
(ਮੁੰਡਾ ਆ ਬਾਰੂਦ ਲੋੜ ਪੈਣ ਉਤੇ ਬੋਲਦਾ)
ਓਹ ਦੁਨੀਆ ਦੇ ਵਿਚ ਉਹ ਉਂਜ ਘੱਟ ਹੀ ਬੰਦੇ ਨੇ
ਜੀਨਾਂ ਵਿਚ ਓਂਦਾ ਤੇਰਾ ਯਾਰ ਬਲੀਏ
(ਜੀਨਾਂ ਵਿਚ ਓਂਦਾ ਤੇਰਾ ਯਾਰ ਬਲੀਏ)
ਹਾਂ… ਮਾਰਕੇ horn ਮੁੰਡਾ ਬਣੇ ਨਾ ਜਵਾਕ ਸਿੱਧੀ ਉਪਰੋਂ ਲਗਾਂ ਵੇਖੀਂ car ਬਲੀਏ
ਮਾਰਕੇ horn ਮੁੰਡਾ ਬਣੇ ਨਾ ਜਵਾਕ ਸਿੱਧੀ ਉਪਰੋਂ ਲਗਾਂ ਵੇਖੀਂ car ਬਲੀਏ
(ਉਪਰੋਂ ਲਗਾਂ ਵੇਖੀਂ car ਬਲੀਏ)
ਹੋ ਅਣਖਾਂ ਨਾਲ ਤੁੰਨਿਆ ਤੇ Hobby-ਆਂ ਨੀ ਪਾਲਦਾ (2)
ਹੋ ਝਾਰਿਆਂ ਚ ਆਉਂਦਾ ਮੁੰਡਾ 21, 22 ਸਾਲ ਦਾ (21, 22 ਸਾਲ ਦਾ, 21, 22 ਸਾਲ ਦਾ) (2)
ਜੇੜੇ double cross ਕਰਦੇ
ਯਾਰ ਖਿਰਿਆਂ ਦੇ ਵਾਂਗ ਛਿੱਲ ਦੇ
ਵੇਖੀਂ ਅੱਖ ਨਾ ਮਲਾਜੀਂ ਬਲੀਏ ਮੁੰਡਾ ਪੁਰਜੇ ਹਿਲਾ ਦੁ ਦਿਲ ਦੇ (2)
(ਮੁੰਡਾ ਪੁਰਜੇ ਹਿਲਾ ਦੁ ਦਿਲ ਦੇ)

Song Details:
Song: Purje
Singer: Mankirt Aulakh, Dj Flow
Music: Ikwinder Singh, Spin Singh
Lyrics: Singga
Starring: Dj Goddess
Label: Saga Music

Leave a Reply

Your email address will not be published. Required fields are marked *